ਕ੍ਸ਼ੇਤ੍ਰ-ਕ੍ਸ਼ੇਤ੍ਰਜ੍ਞਵਿਭਾਗਯੋਗ - Verse ਸ਼੍ਲੋਕ 22
ਸ਼੍ਲੋਕ 22
ਪੁਰੁषਃ ਪ੍ਰਕृਤਿਸ੍ਥੋ ਹਿ ਭੁਙ੍ਕ੍ਤੇ ਪ੍ਰਕृਤਿਜਾਨ੍ਗੁਣਾਨ੍ |
ਕਾਰਣਂ ਗੁਣਸਙ੍ਗੋऽਸ੍ਯ ਸਦਸਦ੍ਯੋਨਿਜਨ੍ਮਸੁ ||੧੩-੨੨||
Translation
ਕੁਦਰਤ ਵਿਚ ਵਸਿਆ ਮਨੁੱਖ ਕੁਦਰਤ ਵਿਚੋਂ ਉਪਜੇ ਗੁਣਾਂ ਨੂੰ ਮਾਣਦਾ ਹੈ ਇਨ੍ਹਾਂ ਗੁਣਾਂ ਦਾ ਸੁਮੇਲ ਹੀ ਇਸ ਮਨੁੱਖ (ਹੋਣ) ਦਾ ਸ਼ੁਭ-ਅਸ਼ੁਭ ਜਾਤਿ ਵਿਚ ਜਨਮ ਲੈਣ ਦਾ ਕਾਰਨ ਹੈ