ਰਾਜਵਿਦ੍ਯਾ ਰਾਜਗੁਹ੍ਯਯੋਗ - Verse ਸ਼੍ਲੋਕ 33
ਸ਼੍ਲੋਕ 33
ਕਿਂ ਪੁਨਰ੍ਬ੍ਰਾਹ੍ਮਣਾਃ ਪੁਣ੍ਯਾ ਭਕ੍ਤਾ ਰਾਜਰ੍षਯਸ੍ਤਥਾ |
ਅਨਿਤ੍ਯਮਸੁਖਂ ਲੋਕਮਿਮਂ ਪ੍ਰਾਪ੍ਯ ਭਜਸ੍ਵ ਮਾਮ੍ ||੯-੩੩||
Translation
ਫਿਰ ਕੀ ਕਹੀਏ ਕਿ ਗੁਣੀ ਬ੍ਰਾਹਮਣ ਅਤੇ ਰਾਜਰਸ਼ੀ ਭਗਤ (ਪਰਮ ਅਵਸਥਾ ਦੀ ਪ੍ਰਾਪਤੀ ਕਰਦੇ ਹਨ); (ਇਸ ਲਈ) ਇਸ ਅਸਥਾਈ ਤੇ ਆਨੰਦ-ਰਹਿਤ ਸੰਸਾਰ ਨੂੰ ਪ੍ਰਾਪਤ ਕਰ ਕੇ (ਹੁਣ) ਤੂੰ ਮੇਰੀ ਭਗਤੀ ਕਰ