ਅਕ੍ਸ਼ਰਬ੍ਰਹ੍ਮਯੋਗ - Verse ਸ਼੍ਲੋਕ 5
ਸ਼੍ਲੋਕ 5
ਅਨ੍ਤਕਾਲੇ ਚ ਮਾਮੇਵ ਸ੍ਮਰਨ੍ਮੁਕ੍ਤ੍ਵਾ ਕਲੇਵਰਮ੍ |
ਯਃ ਪ੍ਰਯਾਤਿ ਸ ਮਦ੍ਭਾਵਂ ਯਾਤਿ ਨਾਸ੍ਤ੍ਯਤ੍ਰ ਸਂਸ਼ਯਃ ||੮-੫||
Translation
ਅਤੇ ਜੋ ਕੋਈ ਆਪਣੇ ਅੰਤਮ ਸਮੇ ਮੈਨੂੰ ਯਾਦ ਕਰਕੇ ਆਪਣਾ ਸਰੀਰ ਤਿਆਗਦਾ ਹੈ, ਉਹ ਮੇਰੇ ਸਰੂਪ ਨੂੰ ਪਾ ਲੈਂਦਾ ਹੈ, ਇਸ ਵਿੱਚ ਕੋਈ ਸੰਦੇਹ ਨਹੀਂ ਹੈ