ਜ੍ਞਾਨਕਰ੍ਮਸਨ੍ਯਾਸਯੋਗ - ਸ਼ਿਲਾਲੇਖ ਸ਼੍ਲੋਕ 3
ਜ੍ਞਾਨਕਰ੍ਮਸਨ੍ਯਾਸਯੋਗ
ਸ਼੍ਲੋਕ 3
ਸ ਏਵਾਯਂ ਮਯਾ ਤੇऽਦ੍ਯ ਯੋਗਃ ਪ੍ਰੋਕ੍ਤਃ ਪੁਰਾਤਨਃ |
ਭਕ੍ਤੋऽਸਿ ਮੇ ਸਖਾ ਚੇਤਿ ਰਹਸ੍ਯਂ ਹ੍ਯੇਤਦੁਤ੍ਤਮਮ੍ ||੪-੩||
ਅਨੁਵਾਦ
ਮੈਂ ਅੱਜ ਤੈਨੂੰ ਇਹ ਪ੍ਰਾਚੀਨ ਯੋਗ ਦੱਸਿਆ (ਸਿਖਾਇਆ) ਕਿਉਂਕਿ ਤੂੰ ਮੇਰਾ ਭਗਤ ਅਤੇ ਮਿੱਤਰ ਹੈਂ ਇਹ ਇੱਕ ਬਹੁਤ ਵੱਡਾ ਰਾਜ਼ ਹੈ