ਮੋਕ੍ਸ਼ਸਂਨ੍ਯਾਸਯੋਗ - Verse ਸ਼੍ਲੋਕ 14
ਮੋਕ੍ਸ਼ਸਂਨ੍ਯਾਸਯੋਗ
ਸ਼੍ਲੋਕ 14
ਅਧਿष੍ਠਾਨਂ ਤਥਾ ਕਰ੍ਤਾ ਕਰਣਂ ਚ ਪृਥਗ੍ਵਿਧਮ੍ |
ਵਿਵਿਧਾਸ਼੍ਚ ਪृਥਕ੍ਚੇष੍ਟਾ ਦੈਵਂ ਚੈਵਾਤ੍ਰ ਪਞ੍ਚਮਮ੍ ||੧੮-੧੪||
Translation
ਅਧਿਸ਼ਠਾਨ (ਸਰੀਰ), ਕਰਤਾ, ਭਿੰਨ ਭਿੰਨ ਕਾਰਨ (ਇੰਦਰੀਆਂ ਆਦਿ), ਵਿਭਿੰਨ ਅਤੇ ਭਿੰਨ ਭਿੰਨ ਕਿਰਿਆਵਾਂ ਅਤੇ ਪੰਜਵਾਂ ਕਾਰਨ ਪਰਮਾਤਮਾ ਹੈ