ਅਰ੍ਜੁਨਵਿषਾਦਯੋਗ - Verse ਸ਼੍ਲੋਕ 44
ਅਰ੍ਜੁਨਵਿषਾਦਯੋਗ
ਸ਼੍ਲੋਕ 44
ਉਤ੍ਸਨ੍ਨਕੁਲਧਰ੍ਮਾਣਾਂ ਮਨੁष੍ਯਾਣਾਂ ਜਨਾਰ੍ਦਨ |
ਨਰਕੇ ਨਿਯਤਂ ਵਾਸੋ ਭਵਤੀਤ੍ਯਨੁਸ਼ੁਸ਼੍ਰੁਮ (or ਨਰਕੇऽਨਿਯਤਂ) ||੧-੪੪||
Translation
ਹੇ ਜਨਾਰਦਨ! ਅਸੀਂ ਸੁਣਿਆ ਹੈ ਕਿ ਜਿਨ੍ਹਾਂ ਲੋਕਾਂ ਦਾ ਪਰਵਾਰ ਧਰਮ ਨਾਸ ਹੋ ਜਾਂਦਾ ਹੈ, ਉਹ ਸਦਾ ਲਈ ਨਰਕ ਵਿੱਚ ਰਹਿੰਦੇ ਹਨ