ਜ੍ਞਾਨਕਰ੍ਮਸਨ੍ਯਾਸਯੋਗ - Verse ਸ਼੍ਲੋਕ 8
ਜ੍ਞਾਨਕਰ੍ਮਸਨ੍ਯਾਸਯੋਗ
ਸ਼੍ਲੋਕ 8
ਪਰਿਤ੍ਰਾਣਾਯ ਸਾਧੂਨਾਂ ਵਿਨਾਸ਼ਾਯ ਚ ਦੁष੍ਕृਤਾਮ੍ |
ਧਰ੍ਮਸਂਸ੍ਥਾਪਨਾਰ੍ਥਾਯ ਸਮ੍ਭਵਾਮਿ ਯੁਗੇ ਯੁਗੇ ||੪-੮||
Translation
ਮੈਂ ਹਰ ਯੁੱਗ ਵਿੱਚ ਸੰਤਾਂ ਦੀ ਰੱਖਿਆ, ਦੁਸ਼ਟਾਂ ਦੇ ਨਾਸ ਅਤੇ ਧਰਮ ਦੀ ਸਥਾਪਨਾ ਲਈ ਪ੍ਰਗਟ ਹੁੰਦਾ ਹਾਂ