ਮੋਕ੍ਸ਼ਸਂਨ੍ਯਾਸਯੋਗ - ਸ਼ਿਲਾਲੇਖ ਸ਼੍ਲੋਕ 8
ਸ਼੍ਲੋਕ 8
ਦੁਃਖਮਿਤ੍ਯੇਵ ਯਤ੍ਕਰ੍ਮ ਕਾਯਕ੍ਲੇਸ਼ਭਯਾਤ੍ਤ੍ਯਜੇਤ੍ |
ਸ ਕृਤ੍ਵਾ ਰਾਜਸਂ ਤ੍ਯਾਗਂ ਨੈਵ ਤ੍ਯਾਗਫਲਂ ਲਭੇਤ੍ ||੧੮-੮||
ਅਨੁਵਾਦ
ਜੋ ਮਨੁੱਖ ਆਪਣੇ ਕੰਮ ਨੂੰ ਦੁੱਖ ਸਮਝ ਕੇ ਸਰੀਰਕ ਪੀੜਾਂ ਦੇ ਡਰ ਕਾਰਨ ਤਿਆਗ ਦੇਂਦਾ ਹੈ, ਉਹ ਮਨੁੱਖ ਉਸ ਰਾਜਸੀ ਤਿਆਗ ਕਰਨ ਨਾਲ ਕਦੇ ਵੀ ਤਿਆਗ ਦਾ ਫਲ ਪ੍ਰਾਪਤ ਨਹੀਂ ਕਰਦਾ