ਮੋਕ੍ਸ਼ਸਂਨ੍ਯਾਸਯੋਗ - ਸ਼ਿਲਾਲੇਖ ਸ਼੍ਲੋਕ 68
ਮੋਕ੍ਸ਼ਸਂਨ੍ਯਾਸਯੋਗ
ਸ਼੍ਲੋਕ 68
ਯ ਇਦਂ ਪਰਮਂ ਗੁਹ੍ਯਂ ਮਦ੍ਭਕ੍ਤੇष੍ਵਭਿਧਾਸ੍ਯਤਿ |
ਭਕ੍ਤਿਂ ਮਯਿ ਪਰਾਂ ਕृਤ੍ਵਾ ਮਾਮੇਵੈष੍ਯਤ੍ਯਸਂਸ਼ਯਃ ||੧੮-੬੮||
ਅਨੁਵਾਦ
ਜੋ ਮਨੁੱਖ ਮੇਰੇ ਨਾਲ (ਪਰਾ ਭਗਤੀ) ਪਰਮ ਪਿਆਰ ਨਾਲ ਮੇਰੇ ਭਗਤਾਂ ਨੂੰ ਇਸ ਪਰਮ ਗੁਪਤ ਗਿਆਨ ਦਾ ਉਪਦੇਸ਼ ਕਰਦਾ ਹੈ, ਉਹ ਨਿਰਸੰਦੇਹ ਮੈਨੂੰ ਪਾ ਲੈਂਦਾ ਹੈ