ਜ੍ਞਾਨਵਿਜ੍ਞਾਨਯੋਗ - ਸ਼ਿਲਾਲੇਖ ਸ਼੍ਲੋਕ 13
ਜ੍ਞਾਨਵਿਜ੍ਞਾਨਯੋਗ
ਸ਼੍ਲੋਕ 13
ਤ੍ਰਿਭਿਰ੍ਗੁਣਮਯੈਰ੍ਭਾਵੈਰੇਭਿਃ ਸਰ੍ਵਮਿਦਂ ਜਗਤ੍ |
ਮੋਹਿਤਂ ਨਾਭਿਜਾਨਾਤਿ ਮਾਮੇਭ੍ਯਃ ਪਰਮਵ੍ਯਯਮ੍ ||੭-੧੩||
ਅਨੁਵਾਦ
ਤਿੰਨਾਂ ਗੁਣਾਂ ਤੋਂ ਪੈਦਾ ਹੋਏ ਇਨ੍ਹਾਂ ਭਾਵਾਂ (ਵਿਕਾਰਾਂ) ਨਾਲ ਸਾਰਾ ਜਗਤ (ਲੋਕ) ਮੋਹਿਆ ਹੋਇਆ ਹੈ ਇਹਨਾਂ (ਗੁਣਾਂ) ਤੋਂ ਪਰੇ, ਅਟੱਲ ਸਰੂਪ ਮੈਨੂੰ ਨਹੀਂ ਜਾਣਦਾ