ਕਰ੍ਮਯੋਗ - Verse ਸ਼੍ਲੋਕ 28
ਸ਼੍ਲੋਕ 28
ਤਤ੍ਤ੍ਵਵਿਤ੍ਤੁ ਮਹਾਬਾਹੋ ਗੁਣਕਰ੍ਮਵਿਭਾਗਯੋਃ |
ਗੁਣਾ ਗੁਣੇषੁ ਵਰ੍ਤਨ੍ਤ ਇਤਿ ਮਤ੍ਵਾ ਨ ਸਜ੍ਜਤੇ ||੩-੨੮||
Translation
ਪਰ ਹੇ ਬਲਵੰਤ! ਗੁਣਾਂ ਅਤੇ ਕਰਮਾਂ ਦੀ ਵੰਡ ਦੇ ਸੱਚ (ਤੱਤ) ਨੂੰ ਜਾਣਨ ਵਾਲਾ ਸਿਆਣਾ ਮਨੁੱਖ ਗੁਣਾਂ ਵਿਚ (ਕਰਮ ਵਿਚ) ਨਹੀਂ ਜੁੜਦਾ, ਇਹ ਜਾਣਦਾ ਹੈ ਕਿ "ਗੁਣਾਂ ਵਿਚ ਵਿਹਾਰ ਕਰਦਾ ਹੈ"