ਸਾਂਖ੍ਯਯੋਗ - ਸ਼ਿਲਾਲੇਖ ਸ਼੍ਲੋਕ 32
ਸ਼੍ਲੋਕ 32
ਯਦृਚ੍ਛਯਾ ਚੋਪਪਨ੍ਨਂ ਸ੍ਵਰ੍ਗਦ੍ਵਾਰਮਪਾਵृਤਮ੍ |
ਸੁਖਿਨਃ ਕ੍ਸ਼ਤ੍ਰਿਯਾਃ ਪਾਰ੍ਥ ਲਭਨ੍ਤੇ ਯੁਦ੍ਧਮੀਦृਸ਼ਮ੍ ||੨-੩੨||
ਅਨੁਵਾਦ
ਅਤੇ ਹੇ ਪਾਰਥ! ਕੇਵਲ ਭਾਗਾਂ ਵਾਲੇ ਖੱਤਰੀ ਲੋਕਾਂ ਨੂੰ ਹੀ ਇਸ ਤਰ੍ਹਾਂ ਦਾ ਯੁੱਧ ਮਿਲਦਾ ਹੈ ਜੋ ਆਪਣੇ ਆਪ ਹੀ ਪ੍ਰਾਪਤ ਹੋ ਜਾਂਦਾ ਹੈ ਅਤੇ ਸਵਰਗ ਦਾ ਖੁੱਲ੍ਹਾ ਦਰਵਾਜ਼ਾ ਹੈ