ਸ਼੍ਰਦ੍ਧਾਤ੍ਰਯਵਿਭਾਗਯੋਗ - Verse ਸ਼੍ਲੋਕ 27
ਸ਼੍ਰਦ੍ਧਾਤ੍ਰਯਵਿਭਾਗਯੋਗ
ਸ਼੍ਲੋਕ 27
ਯਜ੍ਞੇ ਤਪਸਿ ਦਾਨੇ ਚ ਸ੍ਥਿਤਿਃ ਸਦਿਤਿ ਚੋਚ੍ਯਤੇ |
ਕਰ੍ਮ ਚੈਵ ਤਦਰ੍ਥੀਯਂ ਸਦਿਤ੍ਯੇਵਾਭਿਧੀਯਤੇ ||੧੭-੨੭||
Translation
ਯੱਗ, ਤਪੱਸਿਆ ਅਤੇ ਦਾਨ ਵਿੱਚ ਦ੍ਰਿੜਤਾ ਨੂੰ ਵੀ ਸਤਿ ਕਿਹਾ ਜਾਂਦਾ ਹੈ ਅਤੇ ਉਸ (ਪਰਮਾਤਮਾ) ਲਈ ਕੀਤੇ ਗਏ ਕੰਮ ਨੂੰ ਵੀ ਸਤਿ ਕਿਹਾ ਜਾਂਦਾ ਹੈ