ਵਿਸ਼੍ਵਰੂਪਦਰ੍ਸ਼ਨਯੋਗ - Verse ਸ਼੍ਲੋਕ 30
ਸ਼੍ਲੋਕ 30
ਲੇਲਿਹ੍ਯਸੇ ਗ੍ਰਸਮਾਨਃ ਸਮਨ੍ਤਾਲ੍-
ਲੋਕਾਨ੍ਸਮਗ੍ਰਾਨ੍ਵਦਨੈਰ੍ਜ੍ਵਲਦ੍ਭਿਃ |
ਤੇਜੋਭਿਰਾਪੂਰ੍ਯ ਜਗਤ੍ਸਮਗ੍ਰਂ
ਭਾਸਸ੍ਤਵੋਗ੍ਰਾਃ ਪ੍ਰਤਪਨ੍ਤਿ ਵਿष੍ਣੋ ||੧੧-੩੦||
Translation
ਹੇ ਵਿਸ਼ਣੋ! ਤੂੰ ਆਪਣੇ ਬਲਦੇ ਮੂੰਹਾਂ ਨਾਲ ਇਨ੍ਹਾਂ ਸਾਰੇ ਸੰਸਾਰਾਂ ਦਾ ਸੁਆਦ ਲੈ ਰਿਹਾ ਹੈਂ, ਤੇਰੀ ਬਲਦੀ ਜੋਤਿ ਸਾਰੇ ਸੰਸਾਰ ਨੂੰ ਚਮਕ ਨਾਲ ਭਰ ਕੇ ਸੇਕ ਰਹੀ ਹੈ