ਵਿਭੂਤਿਯੋਗ - Verse ਸ਼੍ਲੋਕ 42
ਵਿਭੂਤਿਯੋਗ
ਸ਼੍ਲੋਕ 42
ਅਥਵਾ ਬਹੁਨੈਤੇਨ ਕਿਂ ਜ੍ਞਾਤੇਨ ਤਵਾਰ੍ਜੁਨ |
ਵਿष੍ਟਭ੍ਯਾਹਮਿਦਂ ਕृਤ੍ਸ੍ਨਮੇਕਾਂਸ਼ੇਨ ਸ੍ਥਿਤੋ ਜਗਤ੍ ||੧੦-੪੨||
Translation
ਜਾਂ ਹੇ ਅਰਜੁਨ! ਤੈਨੂੰ ਬਹੁਤਾ ਜਾਨਣ ਦਾ ਕੀ ਫਾਇਦਾ? ਮੈਂ ਆਪਣੇ ਇੱਕ ਅੰਸ਼ ਨਾਲ ਇਸ ਸਾਰੇ ਸੰਸਾਰ ਨੂੰ ਸੰਭਾਲ ਕੇ ਹਾਜ਼ਰ ਹਾਂ