ਅਰ੍ਜੁਨਵਿषਾਦਯੋਗ - Verse ਸ਼੍ਲੋਕ 8 ਅਤੇ 9
ਸ਼੍ਲੋਕ 8 ਅਤੇ 9
ਭਵਾਨ੍ਭੀष੍ਮਸ਼੍ਚ ਕਰ੍ਣਸ਼੍ਚ ਕृਪਸ਼੍ਚ ਸਮਿਤਿਞ੍ਜਯਃ |
ਅਸ਼੍ਵਤ੍ਥਾਮਾ ਵਿਕਰ੍ਣਸ਼੍ਚ ਸੌਮਦਤ੍ਤਿਸ੍ਤਥੈਵ ਚ ||੧-੮||
ਅਨ੍ਯੇ ਚ ਬਹਵਃ ਸ਼ੂਰਾ ਮਦਰ੍ਥੇ ਤ੍ਯਕ੍ਤਜੀਵਿਤਾਃ |
ਨਾਨਾਸ਼ਸ੍ਤ੍ਰਪ੍ਰਹਰਣਾਃ ਸਰ੍ਵੇ ਯੁਦ੍ਧਵਿਸ਼ਾਰਦਾਃ ||੧-੯||
Translation
ਸਭ ਤੋਂ ਪਹਿਲਾਂ ਆਪ, ਫਿਰ ਭੀਸ਼ਮ, ਕਰਣ, ਯੁੱਧ-ਵਿਜੇਤਾ ਕ੍ਰਿਪਾਚਾਰਯ, ਅਸ਼ਵੱਥਾਮਾ, ਵਿਕਰਣ ਅਤੇ ਸੋਮਦੱਤ ਦਾ ਪੁੱਤਰ; ਇਸ ਤੋਂ ਇਲਾਵਾ ਮੇਰੇ ਲਈ ਪ੍ਰਾਣ ਨਿਓਛਾਵਰ ਕਰਨ ਨੂੰ ਤਤਪਰ ਅਨੇਕਾਂ ਸ਼ੂਰਵੀਰ ਵੀ ਹਨ।