ਅਰ੍ਜੁਨਵਿषਾਦਯੋਗ - Verse ਸ਼੍ਲੋਕ 2
ਅਰ੍ਜੁਨਵਿषਾਦਯੋਗ
ਸ਼੍ਲੋਕ 2
ਸਞ੍ਜਯ ਉਵਾਚ |
ਦृष੍ਟ੍ਵਾ ਤੁ ਪਾਣ੍ਡਵਾਨੀਕਂ ਵ੍ਯੂਢਂ ਦੁਰ੍ਯੋਧਨਸ੍ਤਦਾ |
ਆਚਾਰ੍ਯਮੁਪਸਂਗਮ੍ਯ ਰਾਜਾ ਵਚਨਮਬ੍ਰਵੀਤ੍ ||੧-੨||
ਸਂਜਯ ਉਵਾਚ
Translation
ਸੰਜਯ ਨੇ ਕਿਹਾ: ਪਾਂਡਵ ਸੈਨਾ ਦੀ ਵਿਉਹ-ਰਚਨਾ ਦੇਖ ਕੇ ਰਾਜਾ ਦੁਰਯੋਧਨ ਆਚਾਰਯ ਦ੍ਰੋਣ ਕੋਲ ਗਿਆ ਅਤੇ ਇਹ ਬਚਨ ਕਹਿਆ।