ਜ੍ਞਾਨਵਿਜ੍ਞਾਨਯੋਗ - Verse ਸ਼੍ਲੋਕ 7
ਜ੍ਞਾਨਵਿਜ੍ਞਾਨਯੋਗ
ਸ਼੍ਲੋਕ 7
ਮਤ੍ਤਃ ਪਰਤਰਂ ਨਾਨ੍ਯਤ੍ਕਿਞ੍ਚਿਦਸ੍ਤਿ ਧਨਞ੍ਜਯ |
ਮਯਿ ਸਰ੍ਵਮਿਦਂ ਪ੍ਰੋਤਂ ਸੂਤ੍ਰੇ ਮਣਿਗਣਾ ਇਵ ||੭-੭||
Translation
ਹੇ ਧਨੰਜਯ! (ਮੇਰੇ ਤੋਂ) ਉੱਤਮ ਹੋਰ ਕੋਈ ਚੀਜ਼ ਨਹੀਂ ਹੈ ਇਹ ਸਾਰਾ ਜਹਾਨ ਮੇਰੇ ਅੰਦਰ ਧਾਗੇ ਵਿੱਚ ਮਣਕੇ ਵਾਂਗ ਬੱਝਿਆ ਹੋਇਆ ਹੈ