ਜ੍ਞਾਨਵਿਜ੍ਞਾਨਯੋਗ - ਸ਼ਿਲਾਲੇਖ ਸ਼੍ਲੋਕ 23
ਜ੍ਞਾਨਵਿਜ੍ਞਾਨਯੋਗ
ਸ਼੍ਲੋਕ 23
ਅਨ੍ਤਵਤ੍ਤੁ ਫਲਂ ਤੇषਾਂ ਤਦ੍ਭਵਤ੍ਯਲ੍ਪਮੇਧਸਾਮ੍ |
ਦੇਵਾਨ੍ਦੇਵਯਜੋ ਯਾਨ੍ਤਿ ਮਦ੍ਭਕ੍ਤਾ ਯਾਨ੍ਤਿ ਮਾਮਪਿ ||੭-੨੩||
ਅਨੁਵਾਦ
ਪਰ ਘੱਟ ਅਕਲ ਵਾਲੇ ਲੋਕਾਂ ਦਾ ਫਲ ਨਾਸ਼ਵਾਨ ਹੈ ਦੇਵਤਿਆਂ ਦੇ ਪੂਜਣ ਵਾਲੇ ਦੇਵਤੇ ਹੀ ਪਰਾਪਤ ਹੁੰਦੇ ਹਨ ਅਤੇ ਮੇਰੇ ਭਗਤ ਮੈਨੂੰ ਹੀ ਪ੍ਰਾਪਤ ਹੁੰਦੇ ਹਨ