ਜ੍ਞਾਨਕਰ੍ਮਸਨ੍ਯਾਸਯੋਗ - ਸ਼ਿਲਾਲੇਖ ਸ਼੍ਲੋਕ 40
ਜ੍ਞਾਨਕਰ੍ਮਸਨ੍ਯਾਸਯੋਗ
ਸ਼੍ਲੋਕ 40
ਅਜ੍ਞਸ਼੍ਚਾਸ਼੍ਰਦ੍ਦਧਾਨਸ਼੍ਚ ਸਂਸ਼ਯਾਤ੍ਮਾ ਵਿਨਸ਼੍ਯਤਿ |
ਨਾਯਂ ਲੋਕੋऽਸ੍ਤਿ ਨ ਪਰੋ ਨ ਸੁਖਂ ਸਂਸ਼ਯਾਤ੍ਮਨਃ ||੪-੪੦||
ਅਨੁਵਾਦ
ਬੇਸਮਝ, ਬੇ-ਵਫ਼ਾ ਤੇ ਸੰਦੇਹ ਵਾਲਾ ਮਨੁੱਖ ਨਾਸ ਹੋ ਜਾਂਦਾ ਹੈ; (ਉਹਨਾਂ ਵਿਚੋਂ ਵੀ) ਸੰਦੇਹਵਾਨ ਮਨੁੱਖ ਲਈ ਨਾ ਇਹ ਜਹਾਨ, ਨਾ ਪਰਲੋਕ, ਨਾ ਸੁਖ ਹੈ