ਕਰ੍ਮਯੋਗ - ਸ਼ਿਲਾਲੇਖ ਸ਼੍ਲੋਕ 33
ਕਰ੍ਮਯੋਗ
ਸ਼੍ਲੋਕ 33
ਸਦृਸ਼ਂ ਚੇष੍ਟਤੇ ਸ੍ਵਸ੍ਯਾਃ ਪ੍ਰਕृਤੇਰ੍ਜ੍ਞਾਨਵਾਨਪਿ |
ਪ੍ਰਕृਤਿਂ ਯਾਨ੍ਤਿ ਭੂਤਾਨਿ ਨਿਗ੍ਰਹਃ ਕਿਂ ਕਰਿष੍ਯਤਿ ||੩-੩੩||
ਅਨੁਵਾਦ
ਸਿਆਣਾ ਬੰਦਾ ਵੀ ਆਪਣੇ ਸੁਭਾਅ ਅਨੁਸਾਰ ਕੋਸ਼ਿਸ਼ ਕਰਦਾ ਹੈ ਸਾਰੇ ਜੀਵ ਆਪੋ-ਆਪਣੀ ਕੁਦਰਤ ਦੇ ਅਨੁਸਾਰ ਚੱਲਦੇ ਹਨ, ਫਿਰ (ਕਿਸੇ ਦਾ) ਉਹਨਾਂ ਦਾ ਕੀ ਵੱਸ?