ਵਿਸ਼੍ਵਰੂਪਦਰ੍ਸ਼ਨਯੋਗ - Verse ਸ਼੍ਲੋਕ 20
ਸ਼੍ਲੋਕ 20
ਦ੍ਯਾਵਾਪृਥਿਵ੍ਯੋਰਿਦਮਨ੍ਤਰਂ ਹਿ
ਵ੍ਯਾਪ੍ਤਂ ਤ੍ਵਯੈਕੇਨ ਦਿਸ਼ਸ਼੍ਚ ਸਰ੍ਵਾਃ |
ਦृष੍ਟ੍ਵਾਦ੍ਭੁਤਂ ਰੂਪਮੁਗ੍ਰਂ ਤਵੇਦਂ
ਲੋਕਤ੍ਰਯਂ ਪ੍ਰਵ੍ਯਥਿਤਂ ਮਹਾਤ੍ਮਨ੍ ||੧੧-੨੦||
Translation
ਹੇ ਮਹਾ ਪੁਰਖ! ਇਹ ਆਕਾਸ਼ ਅਤੇ ਧਰਤੀ ਦੇ ਵਿਚਕਾਰ ਅਤੇ ਸਾਰੀਆਂ ਦਿਸ਼ਾਵਾਂ ਕੇਵਲ ਤੇਰਾ ਹੀ ਵਿਆਪਕ ਹਨ; ਤੇਰੇ ਇਸ ਅਦਭੁਤ ਤੇ ਭਿਆਨਕ ਰੂਪ ਨੂੰ ਵੇਖ ਕੇ ਤਿੰਨੇ ਜਹਾਨ ਅਤਿਅੰਤ ਦੁੱਖ (ਡਰ) ਭੋਗ ਰਹੇ ਹਨ